Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

← View All Recruitments

Post of Jr. Field / Lab Helper (Last date for submission of application 27-11-2025 and appear for selection committee on 08-12-2025 at 11.00 AM) – Department of Plant Breading & Genetics

Click here to download form

ਵੱਲੋਂ

ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਪੀ.ਏ.ਯੂ, ਲੁਧਿਆਣਾ ।

ਵੱਲ

ਸਾਰੇ ਡੀਨਜ/ ਡਾਇਰੈਕਟਰਜ਼/ ਹੋਰ ਅਫਸਰ,
ਅਤੇ ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾ ।
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ, ਪੀ.ਏ.ਯੂ ।

ਮੀਮੋ ਨੰਬਰ:- ਪੀ.ਬੀ.1/2025/
ਮਿਤੀ:

ਵਿਸ਼ਾ:- ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਰੁ: 10997 +800 ਪ੍ਰਤੀ ਮਹੀਨਾ ਫਿਕਸ +ESI & EPF (ਠੇਕੇ ਤੇ) ਭਰਨ ਸਬੰਧੀ ।

ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਜਿਹੜੀ ਕਿ ਰੁ: 10997 +800 ਪ੍ਰਤੀ ਮਹੀਨਾ ਫਿਕਸ +ESI & EPF ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ।

Middle with Punjabi

Age: 18 years to 63 years

Desirable: Preference will be given to the candidates who have been working as DPLs in the respective field in PAU/ Outstation for 10 years.

Note: 25% and 12% posts are reserved for candidates belonging to scheduled caste/tribes and backward classes belonging to Punjab state respectively; 13% posts reserved for ex-servicemen and 3% posts are reserved for physically handicapped persons.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਅਤੇ 100/-ਰੁਪਏ ਦੀ ੋਨਲਨਿੲ ਪੳੇਮੲਨਟ ਦੀ ਰਸੀਦ ਸਮੇਤ ਇਸ ਦਫਤਰ ਵਿੱਚ 27-11-2025 ਤੱਕ ਭੇਜੋ।ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ, ਪਾਸਪੋਰਟ ਸਾਇਜ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਅਤੇ online payment ਦੀ ਰਸੀਦ ਦਾ ਹਵਾਲਾ ਜਰੂਰ ਦਿੱਤਾ ਜਾਵੇ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਉਮੀਦਵਾਰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ 08-12-2025 ਨੂੰ ਸਵੇਰੇ 11.00 ਵਜੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ ।
ਦਫਤਰ ਵਿਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕੀਤੀਆਂ ਜਾ ਸਕਦੀਆਂ ਹਨ।

*ਨੋਟ:Online payment ਹੇਠ ਲਿਖੇ ਅਨੁਸਾਰ ਕੀਤੀ ਜਾਵੇ:-

Name of account – COMPTROLLER PAU RECRUITMENT

Saving Account No. – 29380100017259

Name of the Bank – Bank of Baroda, PAU

IFSC Code – BARB0PAULUD (0 is zero)

ਬਿਨੈ ਪੱਤਰ ਹੇਠ ਲਿਖੇ ਪਤੇ ਤੇ ਭੇਜਿਆ ਜਾਵੇ:
ਮੁਖੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ