ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ
ਨਿਲਾਮੀ ਨੋਟਿਸ
| ਮੀਮੋ ਨੰ:1846 | ਮਿਤੀ:04.12.2025 |
ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵੱਲੋਂ 16.48 ਕਿਲੋ ਰਾਇਆ, 34.31 ਕੁਇੰਟਲ ਕਟਗਰੇਨ ਝੋਨਾ, 1.20 ਕੁਇੰਟਲ ਕਟਗਰੇਨ ਗੋਭੀ ਸਰ੍ਹੋਂ, 2.50 ਕੁਇੰਟਲ ਕਟਗਰੇਨ ਮਾਂਹ, 8.8 ਕਿਲੋ ਕਟਗਰੇਨ ਬਰਸੀਮ, 62.1 ਕਿਲੋ ਸੋਇਆਬੀਨ, 30.20 ਕੁਇੰਟਲ ਕਟਗਰੇਨ ਕਣਕ, 54 ਕਿਲੋ ਕਟਗਰੇਨ ਗੋਭੀ ਸਰ੍ਹੋਂ, 2.25 ਕੁਇੰਟਲ ਝੋਨਾ, 90 ਕਿਲੋ ਬਾਸਮਤੀ ਆਮ ਨਿਲਾਮੀ ਮਿਤੀ 15.12.2025 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਿਖੇ ਸਵੇਰੇ 11:00 ਵਜੇ ਕਰਵਾਈ ਜਾਵੇਗੀ। ਸਫ਼ਲ ਬੋਲੀਕਾਰ ਨੂੰ ਬੋਲੀ ਦੀ ਰਕਮ ਬੋਲੀ ਖ਼ਤਮ ਹੋਣ ਸਾਰ ਮੌਕੇ ਤੇ ਜ੍ਹਮਾਂ ਕਰਾਉਣੀ ਪਵੇਗੀ। ਸਫ਼ਲ ਬੋਲੀਕਾਰ ਨੂੰ ਬੋਰੀਆਂ ਦੀ ਭਰਾਈ ਦੀ ਲੇਬਰ ਆਦਿ ਦਾ ਇੰਤਜ਼ਾਮ ਆਪਣੇ ਪੱਧਰ ਤੇ ਕਰਨਾ ਪਵੇਗਾ। ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਕੋਲ ਬਿਨਾਂ ਕਾਰਨ ਦੱਸਿਆ ਬੋਲੀ ਸਵੀਕਾਰ ਜਾ ਰੱਦ ਕਰਨ ਦਾ ਹੱਕ ਰਾਖਵਾਂ ਹੈ। ਬਾਕੀ ਦੀਆਂ ਸ਼ਰਤਾਂ ਮੌਕੇ ਤੇ ਦੱਸਿਆਂ ਜਾਣਗੀਆਂ।
ਸਹਿਯੋਗੀ ਨਿਰਦੇਸ਼ਕ (ਟ੍ਰੇਨਿੰਗ)
ਕ੍ਰਿਸ਼ੀ ਵਿਗਿਆਨ ਕੇਂਦਰ,
ਰੋਪੜ